Monthly Archives: November 2010

Sartaaj Entrance at Athena Leicester


Latest News About Sartaaj


Satinder Sartaaj


ਅਸੀ ਖੁਦ ਬੇ-ਸਮਜ ਹੋਏ ਤੇਨੂੰ ਸਮਜਾਉਂਦੇ, ਪਲੇ ਗਲ ਪਾਉਂਦੇ ਸਮੇ ਦੇ ਕਾਰੇ ਬੜੇ ਹੀ ਭਾਰੇ ਤੂੰ ਸ਼ਡ ਨਾਦਾਨੀ, ਉਸ ਅਸਲੀ ਆਸ਼ਿਕ ਤੋ ਬਿਨਾ ਤਾਂ ਹੋਰ ਸਬੇ ਨੇ ਚੋਰ ਜੋ ਮੇਹਰਮ ਬਣ ਗੇ ਦਿਲਾ ਦੇ ਜਾਨੀ ਤੇਨੂੰ ਬਨ ਲੈ ਜਾਵਣਗੇ ਵੇਖ ਲਈ ਲੋਕੀ, ਭਾਵੇ ਤੂੰ ਰੋਕੀ ਦਸੇ ਇਕ ਪਾਜ ਤੇਨੂੰ ਸਰਤਾਜ ਨੀ ਨਿਸਰੀ ਚਰੀਏ ਦਿਲ ਸਬ ਦੇ ਵਖਰੇ ਜੀ ਕਿਸੇ ਦੀ ਲੋਰ ਕਿਸੇ ਦਾ ਜੋਰ ਅਸੀ ਕੀ ਕਰੀ